ਸਿੱਖੀ ਸਿਰ ਤੋਂ ਮਹਿੰਗੀ ਨਹੀਂ
ਅਮਰ ਖ਼ਾਲਸਾ
ਅਥਵਾ
ਸਿੱਖੀ ਸਿਦਕ ਦੇ ਚਮਤਕਾਰ
ਕ੍ਰਿਤ: ਸ: ਕਰਮ ਸਿੰਘ ਜੀ ਹਿਸਟੋਰੀਅਨ
ਇਸ ਵਿਚ ਸਿੱਖ ਇਤਿਹਾਸ ਦੇ ਆਧਾਰ ਪਰ ਦਸਿਆ ਗਿਆ ਹੈ ਕਿ ਕੋਈ ਕੁਰਬਾਨੀ ਨਹੀਂ ਜਿਸ ਤੋਂ ਸਿਖ, ਗੁਰੂ ਚਰਨਾਂ ਨਾਲ ਆਪਣਾ ਸਿਦਕ ਨਿਭਾਣ ਲਈ ਦਰੇਗ ਕਰਦਾ ਹੋਵੇ.
ਪ੍ਰਕਾਸ਼ਕ: ਸਿੱਖ ਰਿਲੀਜਸ ਬੁਕ ਸੁਸਾਇਟੀ, ਨਜ਼ਦੀਕ - ਸ਼ਹੀਦ ਸਿਖ ਮਿਸ਼ਨਰੀ ਕਾਲਜ ਅੰਮ੍ਰਿਤਸਰ.
No comments:
Post a Comment