ਸੁਖੀ ਜੀਵਨ ਦੇ ਗੁਰ - ਭਾਈ ਮੋਹਨ ਸਿੰਘ ਜੀ ਵੈਦ, ਤਰਨ ਤਾਰਨ
ਸ੍ਵਦੇਸ਼ ਭਾਸ਼ਾ ਪ੍ਚਾਰਕ ਲੜੀ ਨੰ:੨
ਸੁਖੀ ਜੀਵਨ ਦੇ ਗੁਰ ਅਰਥਾਤ PLEASURES OF LIFE ਦੇ ਪਹਿਲੇ ਭਾਗ ਦਾ ਸਤੰਤ ਉਲੱਥਾ
ਜਿਸ ਵਿਚ ਪ੍ਰਸੰਨ ਰਹਿਣ ਦੀ ਲੋੜ, ਕਰਤੱਵ੍ਯਪਾਲਨ, ਮਿੱਤਰਾਂ ਦੀ ਲੋੜ ਤੇ ਚੋਣ, ਸਮੇਂ ਦੀ ਕਦਰ ਤੋਂ ਵਰਤਾਉ, ਸਫਰ (ਯਾਤਰਾ) ਕਰਨ ਦੇ ਲਾਭ ਤੇ ਢੰਗ, ਪ੍ਯਾਰੇ ਘਰ ਦਾ ਪ੍ਯਾਰ ਤੇ ਸੁਧਾਰ ਵਿਗਯਾਨ ਵਿਦਿਆ ਅਤੇ ਸਿਖ੍ਯਾ ਦੀ ਲੋੜ ਲਾਭ ਤੇ ਢੰਗ ਪੁਸਤਕਾਂ ਦਾ ਪਿਆਰ ਤੇ ਪੁਸਤਕਾਂ ਦੀ ਚੋਣ ਆਦਿ ਕਰਨ ਦੇ ਵਿਚਾਰ ਆਦਿਕ ਅਤੀ ਉੱਤਮ ਤਰੀਕੇ ਨਾਲ ਦਸੇ ਗਏ ਹਨ। ਲੇਖਕ ਤੇ ਪ੍ਰਕਾਸ਼ਕ ਭਾਈ ਮੋਹਨ ਸਿੰਘ ਵੈਦ ਮਿਉਨਿਸਿਪਲ ਕਮਿਸ਼ਨਰ ਤਰਨ ਤਾਰਨ (ਪੰਜਾਬ), ਜੂਨ ੧੬੧੨.
Celebrating the Life and Works of Bhai Mohan Singh Vaid ਭਾਈ ਮੋਹਨ ਸਿੰਘ ਜੀ ਵੈਦ ਤਰਨ ਤਾਰਨ
https://sikhdigitallibrary.blogspot.com/p/celebrating-life-and-works-of-bhai_31.html
No comments:
Post a Comment